ਪੰਜਾਬ ਪੁਲਿਸ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣ ਲਈ ਸ਼ਲਾਘਾਯੋਗ ਕਦਮ ਚੁੱਕ ਰਹੇ ਨੇ ਜੀ ਹਾਂ ਪੁਲਿਸ ਅਧਿਕਾਰੀ ਗੁਰਪਾਲ ਸਿੰਘ ਨੇ ਜਦੋ ਨਸ਼ੇੜੀ ਨੌਜਵਾਨਾਂ ਨੂੰ ਰੰਗੇ ਹੱਥੀਂ ਨਸ਼ਾ ਕਰਦੇ ਫੜਿਆ ਤਾਂ ਓਹਨਾ ਨੂੰ ਜੇਲ ਭੇਜਣ ਦੀ ਬਜਾਏ ਪਹਿਲਾ ਓਹਨਾ ਵਲੋਂ ਇਹਨਾਂ ਨੂੰ ਨਸ਼ਾ ਛਡਾਓ ਕੇਂਦਰ ਭੇਜਿਆ ਗਿਆ ਓਹਨਾ ਦੇ ਇਸ ਪਹਿਲ ਕਦਮੀ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ ਇਸ ਮੌਕੇ ਜੋ 2 ਨਸ਼ੇੜੀ ਨੌਜਵਾਨ ਫੜੇ ਗਏ ਸਨ ਓਹਨਾ ਨੇ ਵੀ ਨਸ਼ਾ ਛੱਡਣ ਦਾ ਜਿਕਰ ਪੁਲਿਸ ਕੋਲ ਕੀਤਾ।. ਪੰਜਾਬ ਪੁਲਿਸ ਅਤੇ ਪ੍ਰਸ਼ਾਸਨ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ‘ਚੋਂ ਕੱਢਣ ਲਈ ਸਹਿਯੋਗ ਕਰ ਰਿਹਾ ਹੈ। ਜੇਕਰ ਨੌਜਵਾਨ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਆਉਣ ਦੇ ਇਛੁੱਕ ਹੋਣ ਤਾਂ ਉਨ੍ਹਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਕੱਢਿਆ ਜਾ ਸਕਦਾ ਹੈ, ਜੇਕਰ ਉਹ ਚਾਹੁਣ ਤਾਂ ਪੁਲਿਸ ਨਾਲ ਸੰਪਰਕ ਕਰ ਸਕਦੇ ਹਨ।
.
This police officer should be praised! Drug addicts caught red handed.
.
.
.
#barnalanews #punjabpolice #punjabnews